ਪੰਜਾਬ ਰਾਜ ਨੇ ਕੋਵਿਡ ਸਬੰਧੀ ਟੀਕਾਕਰਨ ਵਿੱਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ: ਸੋਨੀ

ਚੰਡੀਗੜ, 5 ਅਕਤੂਬਰ:- ਪੰਜਾਬ ਰਾਜ ਨੇ ਅੱਜ ਕੋਵਿਡ ਸਬੰਧੀ ਟੀਕਾਕਰਨ ਵਿੱਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ।  ਉਕਤ  ਜਾਣਕਾਰੀ ਪੰਜਾਬ ਰਾਜ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਦਿੱਤੀ ਗਈ।  ਸ੍ਰੀ ਸੋਨੀ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 1.48 ਕਰੋੜ ਲੋਕਾਂ ਨੂੰ ਕੋਵਿਡ ਸਬੰਧੀ ਟੀਕਾਕਰਨ ਦੀ ਪਹਿਲੀ ਖੁਰਾਕ … Continue reading ਪੰਜਾਬ ਰਾਜ ਨੇ ਕੋਵਿਡ ਸਬੰਧੀ ਟੀਕਾਕਰਨ ਵਿੱਚ 2 ਕਰੋੜ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ: ਸੋਨੀ